Khudawand Nu Udeekdi Reh Song Lyrics in Punjabi
खुदावन्द नू उडीकदी रह आराम नाल मेरी जान,
कि ओस थों मेरी है उम्मेद ओह मेरी है चट्टान
ओह मेरी जान दा किला है नजात ते पनाहगाह,
सो मैं ते अपनी जगह थों न कदी टलांगा
खुदा थी मेरी है नजात, है ओस थी मेरी शान,
खुदावन्द मेरी पनाह है ज़ोर मेरे दी चट्टान
आस ओहदे उत्ते रखो सब ऐ उम्मत्तों सदा,
झुकावो ओहदे अग्गे दिल कि ओहो है खुदा
ਖੁਦਾਵੰਦ ਨੂੰ ਉਦੀਕਦੀ ਰਿਹਾ, ਅਰਾਮ ਨਾਲ ਮੇਰੀ ਜਾਨ
ਕੇ ਓਸ ਥੋ ਮੇਰੀ ਹੈ ਉਮੀਦ, ਓ ਮੇਰੀ ਹੈ ਚਤਾਨ
ਓ ਮੇਰੀ ਜਾਨ ਦਾ ਕਿਲਾ ਹੈ, ਨਜਾਤ ਤੇ ਪਨਾਹਗਾਹ
ਸੋ ਮੈਂ ਤੇ ਅਪਣੀ ਜਗਾ ਥੋਨਾ, ਕੜੀ ਤਾਲੰ ਗਾ
ਖੁਦਾ ਤੋਂ ਮੇਰੀ ਹੈ ਨਜਾਤ, ਹੈ ਓਸ ਵਿੱਚ ਮੇਰੀ ਸ਼ਾਨ
ਖੁਦਾਵੰਦ ਮੇਰੀ ਵੀਨਾ ਹੈ, ਜ਼ੂਰ ਮੇਰੀਏ ਦੀ ਚਤਾਨ
ਆਸ ਓਹਦੇ ਰਖੋ ਸਬ, ਐ ਉਮਾਤੋ ਸਦਾ
ਝੁਕਾਓ ਓਹਦੇ ਆਗੇ ਦਿਲ, ਕੇ ਓਹੋ ਹੈ ਖੁਦਾ
Khudawand nu udeekdi reh, aaraam naal meri jaan
Keh oos tho meri hai umeed, oh meri hai chataan
Oh meri jaan da qila hai, najaat te panah gaah
So mein te apni jagha tho na, kadi talan ga
Khuda thein meri hai najaat, hai oos thein meri shaan
Khudawand meri panah hai, zoor meray di chataan
Aas ohdey utey rakho sab, aye umato sada
Jhukao ohdey aggey dil, ke oho hai Khuda